ਮਨਸਾ
Manasa | |
---|---|
ਸੱਪਾਂ ਅਤੇ ਜ਼ਹਿਰ ਦੀ ਦੇਵੀ | |
ਦੇਵਨਾਗਰੀ | मनसा |
ਸੰਸਕ੍ਰਿਤ ਲਿਪੀਅੰਤਰਨ | Manasā |
ਬੰਗਾਲੀ / ਹਾਜੋਂਗ | মনসা / কাণি দেউও (Kānī Dīyāʊ) |
ਮਾਨਤਾ | ਦੇਵੀ, Nāga |
ਵਾਹਨ | ਸੱਪ, ਹੰਸ |
Consort | ਜਰਾਤਕਰੂ |
ਮਨਸਾ, ਨੂੰ ਮਨਸਾ ਦੇਵੀ ਵੀ ਕਿਹਾ ਜਾਂਦਾ ਹੈ, ਸੱਪਾਂ ਦੀ ਇੱਕ ਹਿੰਦੂ ਦੇਵੀ ਹੈ, ਜਿਸ ਦੀ ਪੂਜਾ ਕੀਤੀ ਜਾਂਦੀ ਹੈ। ਮਨਸਾ ਨੂੰ ਮੁੱਖ ਤੌਰ 'ਤੇ ਬੰਗਾਲ ਅਤੇ ਉੱਤਰ ਅਤੇ ਪੂਰਬੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਪੂਜਿਆ ਜਾਂਦਾ ਹੈ। ਮੁੱਖ ਰੂਪ 'ਚ ਸੱਪ ਦੇ ਡੰਗੇ ਦੀ ਰੋਕਥਾਮ ਤੇ ਇਲਾਜ ਅਤੇ ਜਣਨ ਤੇ ਖੁਸ਼ਹਾਲੀ ਲਈ ਵੀ ਜਾਣੀ ਜਾਂਦੀ ਹੈ। ਮਨਸਾ ਅਸਤਿਕਾ ਦੀ ਮਾਂ, ਵਾਸੁਕੀ, ਨਾਗ (ਨਾਗਾਂ) ਦਾ ਰਾਜਾ, ਦੀ ਭੈਣ, ਅਤੇ ਰਿਸ਼ੀ ਜਰਾਤਕਰੂ ਦੀ ਪਤਨੀ ਹੈ।[1] ਉਸ ਨੂੰ ਵਿਸ਼ਾਹਰਾ ਜਾਂ ਪਦਮਾਵਤੀ ਵਜੋਂ ਵੀ ਜਾਣਿਆ ਜਾਂਦਾ ਹੈ।[2]
ਆਰੰਭ
[ਸੋਧੋ]ਮੂਲ ਰੂਪ 'ਚ ਇੱਕ ਆਦੀਵਾਸੀ (ਕਬਾਇਲੀ) ਦੇਵੀ, ਮਨਸਾ ਨੂੰ ਹਿੰਦੂਆਂ ਨੇ ਪੂਜਨ ਲਈ ਸਵੀਕਾਰ ਕਰ ਲਿਆ ਸੀ। ਬਾਅਦ ਵਿੱਚ, ਉਸ ਨੂੰ ਉੱਚ ਜਾਤੀ ਹਿੰਦੂ ਪੰਥਨ ਵਿੱਚ ਸ਼ਾਮਲ ਕੀਤਾ ਗਿਆ ਸੀ।[3] ਇੱਕ ਹਿੰਦੂ ਦੇਵੀ ਦੇ ਤੌਰ 'ਤੇ, ਉਸ ਨੂੰ ਰਿਸ਼ੀ ਕਸ਼ਪ ਅਤੇ ਕਦਰੂ, ਨਾਗਾਂ ਦੀ ਮਾਂ, ਦੀ ਧੀ ਵਜੋਂ ਵੀ ਪਛਾਣਿਆ ਜਾਂਦਾ ਹੈ।
ਆਈਕੋਨੋਗ੍ਰਾਫੀ
[ਸੋਧੋ]ਮਨਸਾ ਨੂੰ ਸੱਪਾਂ ਦੇ ਨਾਲ ਢਕੀ ਇੱਕ ਔਰਤ ਦੇ ਰੂਪ 'ਚ ਦਰਸਾਇਆ ਗਿਆ ਹੈ, ਇੱਕ ਕਮਲ ਤੇ ਬੈਠੀ ਹੋਈ ਜਾਂ ਸੱਪ ਉੱਤੇ ਖੜ੍ਹੀ ਹੋਈ ਹੈ। ਉਹ ਸੱਤ ਕੋਬਰਾ ਦੇ ਫਨਾਂ ਦੀ ਛਤਰ ਛਾਇਆ ਹੇਠ ਆਵਾਸ ਕਰਦੀ ਹੈ। ਕਈ ਵਾਰੀ, ਉਸ ਦੀ ਗੋਦ ਵਿੱਚ ਇੱਕ ਬੱਚਾ ਵੀ ਦਰਸਾਇਆ ਜਾਂਦਾ ਹੈ। ਬੱਚੇ ਨੂੰ ਉਸ ਦੇ ਪੁੱਤਰ ਅਸਤਿਕਾ ਵਜੋਂ ਦਰਸਾਇਆ ਗਿਆ ਹੈ।[1][4]
ਪ੍ਰਸਿੱਧ ਮੰਦਰ
[ਸੋਧੋ]-
Mansa Devi Temple, Kandra, Jharkhand
ਇਹ ਵੀ ਦੇਖੋ
[ਸੋਧੋ]- ਚੰਦ ਸਦਾਗਰ
ਹਵਾਲੇ
[ਸੋਧੋ]- ↑ 1.0 1.1 Wilkins ਪੀ.395
- ↑ Dowson, John (2003). Classical Dictionary of Hindu Mythology and Religion, Geography, History. Kessinger Publishing. p. 196. ISBN 0-7661-7589-8.
- ↑ McDaniel ਪੀ.148
- ↑ Chaplin, Dorothea (2007). Mythlogical Bonds Between East and West. READ BOOKS. p. 28. ISBN 9781406739862.
ਨੋਟਸ
[ਸੋਧੋ]- McDaniel, June (2004). Offering Flowers, Feeding Skulls: Popular Goddess Worship in West Benegal. Oxford University Press, US. p. 368. ISBN 0-19-516790-2.
- Wilkins, W. J. (2004). Hindu Mythology, Vedic and Puranic (First published: 1882 ed.). Kessinger Publishing. p. 428. ISBN 0-7661-8881-7.
- McDaniel, June (2002). Making Virtuous Daughters and Wives: An Introduction to Women's Brata Rituals in Bengali Folk Religion. SUNY Press. p. 144. ISBN 0-7914-5565-3.