[go: up one dir, main page]
More Web Proxy on the site http://driver.im/ਸਮੱਗਰੀ 'ਤੇ ਜਾਓ

ਜੱਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੱਦਾ
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀ+3

ਜੱਦਾ (ਕਈ ਵਾਰ ਜੱਦਾਹ ਜਾਂ ਜਿੱਦਾਹ ; Arabic: جدة ਜਿੱਦਾਹ ਜਾਂ ਜੱਦਾਹ, IPA: [ˈdʒɪddæ, ˈdʒæddæ]), ਲਾਲ ਸਾਗਰ ਦੇ ਤਟ ਉੱਤੇ ਤਿਹਾਮਾਹ ਖੇਤਰ ਵਿਚਲਾ ਇੱਕ ਸ਼ਹਿਰ ਹੈ ਅਤੇ ਸਾਊਦੀ ਅਰਬ ਦਾ ਪ੍ਰਮੁੱਖ ਸ਼ਹਿਰੀ ਕੇਂਦਰ ਹੈ। ਇਹ ਮੱਕਾ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ, ਲਾਲ ਸਾਗਰ ਉੱਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸਾਊਦੀ ਅਰਬ ਵਿੱਚ ਰਿਆਧ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ ਲਗਭਗ 32 ਲੱਖ ਹੈ ਅਤੇ ਇਹ ਦੇਸ਼ ਦਾ ਮਹੱਤਵਪੂਰਨ ਵਪਾਰਕ ਕੇਂਦਰ ਹੈ।

ਹਵਾਲੇ

[ਸੋਧੋ]
  1. "Abu Ras promises new Jeddah". Saudigazette.com.sa. 2010-08-19. Archived from the original on 2014-12-14. Retrieved 2011-04-17. {{cite web}}: Unknown parameter |dead-url= ignored (|url-status= suggested) (help)