Snap ਦੇ ਰਾਜਨੀਤਿਕ ਇਸ਼ਤਿਹਾਰਾਂ ਦੀ ਲਾਇਬ੍ਰੇਰੀ
ਭਰੋਸਾ। ਇਹ ਉਹ ਹੈ ਜੋ ਇਸਨੂੰ 'ਅਸਲੀ' ਬਣਾਉਂਦਾ ਹੈ
Snap ਵਿਖੇ ਅਸੀਂ ਆਪਣੇ ਵਰਤੋਂਕਾਰਾਂ ਲਈ ਸੁਰੱਖਿਅਤ, ਪਾਰਦਰਸ਼ੀ ਅਤੇ ਭਰੋਸੇਮੰਦ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਰਾਜਨੀਤਿਕ ਅਤੇ ਵਕਾਲਤ ਵਿਗਿਆਪਨ ਲਾਇਬ੍ਰੇਰੀ ਉਨ੍ਹਾਂ ਬਹੁਤ ਸਾਰੇ ਯਤਨਾਂ ਵਿੱਚੋਂ ਇੱਕ ਹੈ ਜੋ ਅਸੀਂ ਅਜਿਹਾ ਕਰਨ ਲਈ ਕੀਤੇ ਹਨ। ਇਸ ਨਾਲ ਜਨਤਾ ਨੂੰ ਸਾਡੇ ਪਲੇਟਫਾਰਮ 'ਤੇ ਚੱਲ ਰਹੇ ਸਾਰੇ ਰਾਜਨੀਤਿਕ ਅਤੇ ਵਕਾਲਤ ਵਿਗਿਆਪਨਾਂ ਬਾਰੇ ਵੇਰਵੇ ਲੱਭਣ ਦਾ ਮੌਕਾ ਮਿਲਦਾ ਹੈ।
ਪੁਰਾਲੇਖ
Snapchat ਵਿੱਚ ਮੌਜੂਦ ਵੈੱਬ ਬ੍ਰਾਊਜ਼ਰ ਵਰਤਣ ਵਾਲੇ ਦਰਸ਼ਕ ਵਧੀਆ ਤਜ਼ਰਬੇ ਲਈ ਕਿਸੇ ਬਾਹਰੀ ਬ੍ਰਾਊਜ਼ਰ ਵਿੱਚ ਲਿੰਕ ਖੋਲ੍ਹੋ।